Google Chrome

ਇਸ ਵਿੱਚ ਵਿਗਿਆਪਨ ਹਨ
4.95 ਕਰੋੜ ਸਮੀਖਿਆਵਾਂ
ਸਮੱਗਰੀ ਰੇਟਿੰਗ
USK: ਸਭ ਉਮਰਾਂ ਲਈ
10 ਅਰਬ+
ਡਾਊਨਲੋਡ
ਸਮੱਗਰੀ ਰੇਟਿੰਗ
USK: ਸਭ ਉਮਰਾਂ ਲਈ
ਬੇਰੋਕਟੋਕ ਇੰਟਰਨੈੱਟ
ਹੋਰ ਜਾਣੋ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

Chrome ਵੈੱਬ 'ਤੇ ਹਰ ਸੰਭਵ ਕੰਮ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। Google ਦਾ ਤੇਜ਼ ਅਤੇ ਸੁਰੱਖਿਅਤ ਬ੍ਰਾਊਜ਼ਰ ਚੁਣੋ।

Chrome ਨਾਲ Google ਦਾ ਵੱਧ ਤੋਂ ਵੱਧ ਲਾਹਾ ਲਓ

• Google ਨਾਲ ਖੋਜੋ - Google 'ਤੇ ਤੇਜ਼ੀ ਨਾਲ ਖੋਜੋ ਅਤੇ ਜਵਾਬ ਪ੍ਰਾਪਤ ਕਰੋ। ਹੱਥ-ਰਹਿਤ ਖੋਜਣ ਲਈ, ਆਪਣੀ ਅਵਾਜ਼ ਦੀ ਵਰਤੋਂ ਕਰੋ।
• Google Lens - ਆਪਣੇ ਕੈਮਰੇ ਨਾਲ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਬਾਰੇ ਖੋਜੋ।
• Google Translate - 130 ਤੋਂ ਵੱਧ ਭਾਸ਼ਾਵਾਂ ਵਿੱਚ ਵੈੱਬ ਦੀ ਪੜਚੋਲ ਕਰੋ। ਇੱਕ ਕਲਿੱਕ ਵਿੱਚ ਪੂਰੀ ਸਾਈਟ ਦਾ ਅਨੁਵਾਦ ਕਰੋ।

ਬਿਹਤਰੀਨ ਸੁਰੱਖਿਆ ਨਾਲ ਬ੍ਰਾਊਜ਼ ਕਰੋ

• ਵਿਸਤ੍ਰਿਤ ਸੁਰੱਖਿਆ ਮੋਡ - Chrome ਦੀ ਉੱਚਤਮ ਪੱਧਰ ਦੀ ਸੁਰੱਖਿਆ ਨਾਲ ਆਤਮ-ਵਿਸ਼ਵਾਸ ਨਾਲ ਬ੍ਰਾਊਜ਼ ਕਰੋ।
• ਸੁਰੱਖਿਆ ਜਾਂਚ - ਸਮੱਸਿਆ ਤੋਂ ਪਹਿਲਾਂ ਪ੍ਰਾਪਤ ਹੋਣ ਵਾਲੇ ਸੁਰੱਖਿਆ ਅਲਰਟਾਂ ਨਾਲ ਬੇਫ਼ਿਕਰ ਰਹੋ।
• Google Password Manager - ਤੇਜ਼ੀ ਨਾਲ ਸਾਈਨ-ਇਨ ਕਰਨ ਲਈ, ਸੁਰੱਖਿਅਤ ਢੰਗ ਨਾਲ ਪਾਸਵਰਡ ਸਿਰਜੋ ਅਤੇ ਉਨ੍ਹਾਂ ਨੂੰ ਰੱਖਿਅਤ ਕਰੋ ਅਤੇ ਜੇ ਤੁਹਾਡੇ ਪਾਸਵਰਡ ਜੋਖਮ ਵਿੱਚ ਹਨ, ਤਾਂ ਅਲਰਟ ਪ੍ਰਾਪਤ ਕਰੋ।

ਸਾਰੇ ਡੀਵਾਈਸਾਂ 'ਤੇ ਆਪਣੇ Chrome ਤੱਕ ਪਹੁੰਚ ਕਰੋ

• ਡੀਵਾਈਸਾਂ ਵਿਚਕਾਰ ਸਿੰਕ ਕਰੋ - ਆਪਣੀਆਂ ਚੀਜ਼ਾਂ (ਜਿਵੇਂ ਕਿ ਬੁੱਕਮਾਰਕ, ਟੈਬ ਅਤੇ ਪਾਸਵਰਡ) ਨੂੰ ਰੱਖਿਅਤ ਕਰੋ ਅਤੇ ਜਦੋਂ ਤੁਸੀਂ ਆਪਣੇ ਫ਼ੋਨ, ਕੰਪਿਊਟਰ ਜਾਂ ਟੈਬਲੈੱਟ 'ਤੇ Chrome ਵਿੱਚ ਸਾਈਨ-ਇਨ ਕਰਦੇ ਹੋ, ਤਾਂ ਉਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਕਰੋ।
• ਟੈਬ ਗਰੁੱਪ - ਡੀਵਾਈਸਾਂ ਵਿੱਚ ਵਿਵਸਥਿਤ ਰਹਿਣ ਲਈ ਟੈਬ ਗਰੁੱਪ ਬਣਾਓ।
• ਆਟੋਫਿਲ - ਆਪਣੇ ਰੱਖਿਅਤ ਕੀਤੇ ਭੁਗਤਾਨਾਂ, ਪਤਿਆਂ ਅਤੇ ਪਾਸਵਰਡਾਂ ਨੂੰ ਆਟੋਫਿਲ ਕਰ ਕੇ ਟਾਈਪਿੰਗ ਦਾ ਸਮਾਂ ਬਚਾਓ।

ਵਿਸ਼ੇਸ਼ਤਾ ਦੀ ਉਪਲਬਧਤਾ ਦੇਸ਼ ਅਤੇ ਭਾਸ਼ਾ ਮੁਤਾਬਕ ਵੱਖ-ਵੱਖ ਹੋ ਸਕਦੀ ਹੈ। ਅਨੁਰੂਪਤਾ ਵੱਖ-ਵੱਖ ਹੋ ਸਕਦੀ ਹੈ। ਸਟੀਕਤਾ ਲਈ ਜਵਾਬਾਂ ਦੀ ਜਾਂਚ ਕਰੋ।
Google ਦਾ ਤੇਜ਼ ਅਤੇ ਸੁਰੱਖਿਅਤ ਬ੍ਰਾਊਜ਼ਰ
ਅੱਪਡੇਟ ਕਰਨ ਦੀ ਤਾਰੀਖ
29 ਅਕਤੂ 2026

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
  • ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
    ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
  • ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
    ਟਿਕਾਣਾ, ਨਿੱਜੀ ਜਾਣਕਾਰੀ ਅਤੇ 7 ਹੋਰ
  • ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
  • ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ
  • ਸੁਤੰਤਰ ਸੁਰੱਖਿਆ ਸਮੀਖਿਆ

ਰੇਟਿੰਗਾਂ ਅਤੇ ਸਮੀਖਿਆਵਾਂ

4.73 ਕਰੋੜ ਸਮੀਖਿਆਵਾਂ
Ranjit Singh
30 ਅਕਤੂਬਰ 2026
very good 👍
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Jaswinder Singh
20 ਅਕਤੂਬਰ 2026
ਜਸਵਿੰਦਰ ਸਿੰਘ ਬਾਜਵਾ ਜੀ
3 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Narinder Kaur
1 ਨਵੰਬਰ 2026
❤️🌹
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

Chrome ਚੁਣਨ ਲਈ ਧੰਨਵਾਦ! ਇਸ ਰਿਲੀਜ਼ ਵਿੱਚ ਸਥਿਰਤਾ ਅਤੇ ਕਾਰਗੁਜ਼ਾਰੀ ਸੁਧਾਰ ਸ਼ਾਮਲ ਹਨ।
ਸਮੱਗਰੀ ਰੇਟਿੰਗ
USK: ਸਭ ਉਮਰਾਂ ਲਈ
ਬੇਰੋਕਟੋਕ ਇੰਟਰਨੈੱਟ
ਹੋਰ ਜਾਣੋ

ਐਪ ਸਹਾਇਤਾ

ਵਿਕਾਸਕਾਰ ਬਾਰੇ
Google LLC
support@google.com
1600 Amphitheatre Pkwy Mountain View, CA 94043 United States
+1 650-253-0000

Google LLC ਵੱਲੋਂ ਹੋਰ

ਮਿਲਦੀਆਂ-ਜੁਲਦੀਆਂ ਐਪਾਂ