Fluid - Magic Antistress

34.9 ਹਜ਼ਾਰ ਸਮੀਖਿਆਵਾਂ
ਸਮੱਗਰੀ ਰੇਟਿੰਗ
USK: ਸਭ ਉਮਰਾਂ ਲਈ
5 ਲੱਖ+
ਡਾਊਨਲੋਡ
Play Pass ਦੀ ਸਬਸਕ੍ਰਿਪਸ਼ਨ ਦੇ ਨਾਲ ਐਪ ਨੂੰ €0 ਵਿੱਚ ਪ੍ਰਾਪਤ ਕਰੋ ਹੋਰ ਜਾਣੋ
ਸਮੱਗਰੀ ਰੇਟਿੰਗ
USK: ਸਭ ਉਮਰਾਂ ਲਈ
ਗੇਮ-ਅੰਦਰ ਖਰੀਦਾਂ
ਹੋਰ ਜਾਣੋ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਗੇਮ ਬਾਰੇ

Fluid Simulation ਦਾ ਇੱਕ ਫ੍ਰੀ ਵਰਜ਼ਨ ਵੀ ਹੈ, ਤੁਸੀਂ ਅਜ਼ਮਾ ਸਕਦੇ ਹੋ।

ਬੋਰ ਹੋ ਜਾਂ ਬੇਚੈਨ? ਇਹ ਸੁਪਨਿਆਂ ਵਰਗੀ ਐਪ ਤੁਹਾਨੂੰ ਵਧੀਆ ਮਹਿਸੂਸ ਕਰਵਾਏਗੀ। ਆਪਣੀਆਂ ਪਿਆਰੀਆਂ ਉਂਗਲਾਂ ਦੀ ਇੱਕ ਛੋਹ ਨਾਲ ਸੁੰਦਰਤਾ ਮੈਨੀਫੈਸਟ ਕਰੋ। ਘੁੰਮਦੇ ਇਨ੍ਹਾਂ ਤਰਲਾਂ ਨਾਲ ਵਹਿ ਜਾਓ। ਕਮਾਲ ਦੇ ਸ਼ਾਂਤ ਵਿਜ਼ੂਅਲ ਤੁਹਾਡੀ ਰੂਹ ਜਿੱਤ ਕੇ ਤੁਹਾਨੂੰ ਸਵਰਗ ਲੈ ਜਾਣਗੇ। ਮੈਨੂੰ ਲਾਈਵ ਵਾਲਪੇਪਰ ਵਜੋਂ ਵੀ ਵਰਤ ਸਕਦੇ ਹੋ 😍

ਇਹ ਸੋਹਣੀ ਰਚਨਾ ਸਾਰਿਆਂ ਨੂੰ ਸ਼ਾਂਤ ਰਹਿਣ ਵਿੱਚ ਮਦਦ ਕਰੇਗੀ ਅਤੇ ਸਾਰੇ ਮਨਾਂ ਵਿੱਚੋਂ ਉਹ ਤੰਗ ਕਰਨ ਵਾਲੀ ਬੇਚੈਨੀ ਕੱਢ ਦੇਵੇਗੀ। ਜਾਦੂਈ ਲਾਈਟਰ ਵਾਂਗ, ਮਨ ਦੀਆਂ ਬਣਾਈਆਂ ਹਨੇਰੀਆਂ ਤਾਕਤਾਂ ਨੂੰ ਸਾੜ ਦੇਵੇਗੀ। ਪਹਿਲੀ ਵਾਰ ਖੋਲ੍ਹੋਗੇ ਤਾਂ, ਪਹਿਲਾਂ ਕਦੇ ਨਾ ਵੇਖੀ ਬੇਅੰਤ ਸੁੰਦਰਤਾ ਵਿੱਚ, ਸਪੈਕਟ੍ਰਮ ਤੋਂ ਪਾਰ ਉਸ ਸ਼ਾਨ ਵਿੱਚ ਦੰਗ ਰਹਿ ਜਾਓਗੇ। ਮੰਨੋ ਭਾਵੇਂ ਨਾ, ਖੇਡਦੇ-ਖੇਡਦੇ ਖੁਸ਼ ਹੋ ਜਾਓਗੇ, ਹਰ ਪਲ ਨਿਚੋੜਦੇ ਹੋਏ, ਸਾਡੇ ਵੱਡੇ ਸੁਪਨਮਈ ਬ੍ਰਹਿਮੰਡ ਨਾਲ ਪਿਆਰ ਤੇ ਸਾਂਝ ਮਹਿਸੂਸ ਕਰੋਗੇ। ਹਾਲੇ ਯਕੀਨ ਨਹੀਂ? ਤਾਂ ਇਹ ਪਿਆਰੀ ਐਪ ਬਣੀ ਹੀ ਤੁਹਾਡੇ ਲਈ ਹੈ, ਤੁਸੀਂ ਹੀ ਉਹ ਰੂਹ ਹੋ। ਇਹ ਤੁਹਾਡਾ ਚਿੜਚਿੜਾਪਣ ਸ਼ਾਂਤ ਕਰੇਗੀ, ਤੇ ਨਾਲ ਵਹਿ ਸਕਣ ਵਾਲੀ ਨਿੱਘੀ ਆਰਾਮਦਾਇਕ ਮੋਮਬੱਤੀ ਬਣਾ ਦੇਵੇਗੀ। ਬੱਚਿਆਂ ਨੂੰ ਵੀ ਵਿਖਾਓ, ਉਨ੍ਹਾਂ ਨੂੰ ਪਸੰਦ ਆਵੇਗੀ। ਫੇਰ ਕਿਸ ਦੀ ਉਡੀਕ? ਪੜ੍ਹਨਾ ਬੰਦ ਕਰੋ ਤੇ ਖੇਡੋ।

ਇਹ ਪਿਆਰੀ ਰਚਨਾ ਕਿਵੇਂ ਕੰਮ ਕਰਦੀ ਹੈ? ਜਾਦੂ ਦੀਆਂ ਤਾਕਤਾਂ ਨਾਲ। ਸਾਡਾ ਬ੍ਰਹਿਮੰਡ ਉਦਭਵ (emergence) ਦੇ ਅਸੂਲਾਂ 'ਤੇ ਚੱਲਦਾ ਹੈ, ਛੋਟੇ ਭੌਤਿਕ ਖ਼ਿਆਲ ਹੀ ਸਾਰੀ ਜ਼ਿੰਦਗੀ ਸੰਭਵ ਬਣਾਉਂਦੇ ਨੇ। ਇਹ ਅਗਨੀ ਐਪ ਧੂੰਆਂ, ਲਾਈਟਰ ਤੇ ਵਧੀਆ ਵਾਈਬਸ ਸਿਮੂਲੇਟ ਕਰਦੀ ਹੈ। ਇਹ ਸ਼ਾਂਤ ਤਰਲ ਜੀਵਨ ਦੀ ਪਾਣੀ ਦੀ ਸਿਮੂਲੇਸ਼ਨ ਹੈ। ਤੁਹਾਡੇ ਅਗਨੀ ਸੁਪਨੇ ਮੈਨੀਫੈਸਟ ਕਰਨ ਵਾਲੀ ਅਸਲੀ antistress ਐਪ। ਆਪਣੇ ਰੰਗੀਨ ਸਵਾਈਪਾਂ ਦਾ ਧਿਆਨ ਰੱਖੋ। ਵਹਾਅ ਮਹਿਸੂਸ ਕਰੋ। ਗਿਆਨਵਾਨ ਰੂਹ ਬਣੋ। ਸੱਚੀਂ ਪੜ੍ਹਨਾ ਬੰਦ ਕਰਕੇ ਐਪ ਇੰਸਟਾਲ ਕਰੋ। ਆਪਣੇ ਮਨ ਲਈ ਤਰਲਾਂ ਦੀ ਤਾਜ਼ੀ ਡੋਜ਼ ਲਓ! ਬੱਸ ਕਰ ਹੁਣ! ਕਰ ਦੇ!
ਮੇਰਾ ਹੱਥ ਫੜ, ਮੈਂ ਤੈਨੂੰ ਹਫੜਾ-ਦਫੜੀ ਤੋਂ ਦੂਰ ਸ਼ਾਂਤ ਹਕੀਕਤ ਵਿੱਚ ਲੈ ਜਾਵਾਂਗਾ
ਅੱਪਡੇਟ ਕਰਨ ਦੀ ਤਾਰੀਖ
24 ਅਕਤੂ 2026

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
  • ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
    ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
  • ਕੋਈ ਡਾਟਾ ਇਕੱਤਰ ਨਹੀਂ ਕੀਤਾ ਗਿਆ
    ਵਿਕਾਸਕਾਰਾਂ ਵੱਲੋਂ ਡਾਟੇ ਨੂੰ ਇਕੱਤਰ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ

ਰੇਟਿੰਗਾਂ ਅਤੇ ਸਮੀਖਿਆਵਾਂ

32.3 ਹਜ਼ਾਰ ਸਮੀਖਿਆਵਾਂ

ਨਵਾਂ ਕੀ ਹੈ

Slightly higher performance
ਸਮੱਗਰੀ ਰੇਟਿੰਗ
USK: ਸਭ ਉਮਰਾਂ ਲਈ
ਗੇਮ-ਅੰਦਰ ਖਰੀਦਾਂ
ਹੋਰ ਜਾਣੋ

ਐਪ ਸਹਾਇਤਾ

ਵਿਕਾਸਕਾਰ ਬਾਰੇ
DoGreat Technologies LLC
support@paveldogreat.games
500 4th St NW Ste 102/2566 Albuquerque, NM 87102 United States
+1 505-933-6633

DoGreat Technologies ਵੱਲੋਂ ਹੋਰ

ਮਿਲਦੀਆਂ-ਜੁਲਦੀਆਂ ਗੇਮਾਂ